Praise the lord ???? Jai Masih ki all brothers & sisters. God blessed you all. Amen. ----------------------------- ???? Bible Verses ???? ----------------------------- JHON CHAPTER 14 : 6 Jesus said to him," I am the way, the truth, and the life. No one comes to the Father except through Me. ________________________ ਯੂਹੰਨਾ 14 : 6 ਯਿਸੂ ਨੇ ਉਹ ਨੂੰ ਆਖਿਆ, ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ | ਕੋਈ ਮੇਰੇ ਵਸੀਲੇ ਬਿਨਾਂ ਪਿਤਾ ਦੇ ਕੋਲ ਨਹੀਂ ਆਉਂਦਾ ________________________ Thank You Jesus Christ (TV) ਇਸ ਚੈਨਲ ਦੁਵਾਰਾ ‌ਪ੍ਰਭੁ ਦਾ ਵਚਨ ਅਤੇ ਪ੍ਰਭੁ ਦੇ ਗੀਤ ਅਤੇ ‌ਪ੍ਰਭੁ ਯਿਸੂ ਮਸੀਹ ਜੀ ਦੇ ਦੁਵਾਰਾ ਮਨੁੱਖ ਦੀ ਜ਼ਿੰਦਗੀ ਵਿੱਚ ਜੋ ਕੰਮ ਹੋਏ ਨੇ ਗਵਾਇਆ ਦਿੱਤੀਆਂ ਜਾਣਗੀਆਂ ‌। ਇਸ ਚੈਨਲ ਦੁਵਾਰਾ ‌ਪ੍ਰਭੁ ਯਿਸੂ ਮਸੀਹ ਜੀ ਦੀ ਮਹਿਮਾ ਹੋਵੇਗੀ। ਆਮੀਨ